Fri, 06 December 2024
Your Visitor Number :-   7277588
SuhisaverSuhisaver Suhisaver

ਸਾਡੇ ਮਦਦਗਾਰ

       ਪਿਆਰੇ ਦੋਸਤੋ! `ਸੂਹੀ ਸਵੇਰ` ਵੈੱਬਸਾਈਟ ਸਤੰਬਰ, 2010 `ਚ ਆੱਨ ਲਾਈਨ ਦੁਨੀਆਂ `ਚ ਪਹਿਲੀ ਵਾਰ ਆਪ ਦੇ ਸਨਮੁਖ ਹੋਈ। ਪੰਜ ਦਸੰਬਰ, 2011 ਨੂੰ ਜਿਉਂ ਹੀ ਇੱਕ ਧਾਰਮਿਕ ਸੰਸਥਾ ਦੇ ਘਪਲੇ ਦੀ ਸਟੋਰੀ ਸਾਈਟ `ਤੇ ਪ੍ਰਕਾਸ਼ਿਤ ਹੁੰਦੀ ਹੈ, ਉਸੇ ਦਿਨ ਇਸ ਦਾ ਸਰਵਰ ਕੁਰੱਪਟ ਕਰ ਦਿੱਤਾ ਜਾਂਦਾ ਹੈ। ਦੋ ਫਰਵਰੀ, 2012 ਨੂੰ ਇਹਦਾ ਪੁਨਰ -ਆਗਮਨ ਹੁੰਦਾ ਹੈ ।ਉਦੋਂ ਤੋਂ ਹੁਣ ਤੱਕ ਇਸ ਵੈੱਬਸਾਈਟ ਨੇ ਆਪਣੇ ਨਾਲ ਸੱਤ ਲੱਖ ਤੋਂ ਉੱਤੇ ਪਾਠਕ ਜੋੜੇ ਹਨ । ਸਾਲ 2013 ਵਿੱਚ `ਸੂਹੀ ਸਵੇਰ` ਦਾ ਸ਼ਾਹਮੁਖੀ ਐਡੀਸ਼ਨ ਵੀ ਸ਼ੁਰੂ ਕੀਤਾ ਗਿਆ, ਤਾਂ ਜੋ ਦੋਵਾਂ ਪਾਸਿਆਂ ਦੇ ਪੰਜਾਬੀਆਂ ਨੂੰ ਇਕੱ ਮੰਚ ਪ੍ਰਦਾਨ ਕੀਤਾ ਜਾ ਸਕੇ । ਸ਼ੁਰੂ ਤੋਂ ਸਾਡਾ ਉਦੇਸ਼ ਲੋਕਾਈ ਨਾਲ ਸਬੰਧ ਰੱਖਦੇ ਹਰ ਵਿਸ਼ੇ/ਮੁੱਦੇ `ਤੇ ਨਿਡਰਤਾ ਨਾਲ ਸੰਵਾਦ ਰਚਾਉਣਾ ਰਿਹਾ ਹੈ । ਸਥਾਪਤ ਮੀਡੀਆ ਦੇ ਮੁਕਾਬਲੇ ਇੱਕ ਲੋਕ-ਪੱਖੀ/ ਪ੍ਰਗਤੀਸ਼ੀਲ ਮੀਡੀਆ ਖੜਾ ਕਰਨਾ ਸਾਡਾ ਮੁੱਖ ਨਿਸ਼ਚਾ ਹੈ। ਇਸ ਉਦੇਸ਼ ਦੀ ਪ੍ਰਾਪਤੀ ਆਪ ਦੇ ਸਹਿਯੋਗ ਤੋਂ ਬਿਨਾਂ ਹੋਣੀ ਮੁਸ਼ਕਿਲ ਹੈ ।ਸਾਡੀਆਂ ਬਹੁਤ ਸਾਰੀਆਂ ਨਵੀਆਂ ਸਕੀਮਾਂ ਜੋ ਅਸੀਂ ਪੰਜਾਬੀ ਪੱਤਰਕਾਰੀ `ਚ ਕੁਝ ਨਵਾਂ ਕਰਨ ਬਾਰੇ ਬਣਾਈਆਂ ਹਨ, ਆਰਥਿਕ ਕਾਰਨਾਂ ਕਰਕੇ ਉਸੇ ਤਰ੍ਹਾਂ ਧਰੀਆਂ-ਧਰਾਈਆਂ ਪਈਆਂ ਨੇ।

       ਦੋਸਤੋ, ਜੇਕਰ ਤੁਸੀਂ ਪੰਜਾਬੀ ਪੱਤਰਕਾਰੀ `ਚ ਕੁਝ ਵਖਰਾ ਤੇ ਹਟਵਾਂ ਦੇਖਣ ਦੇ ਚਾਹਵਾਨ ਹੋ, ਜੇਕਰ ਤੁਸੀਂ ਪੰਜਾਬੀ `ਚ ਲੋਕ-ਪੱਖੀ ਪ੍ਰਗਤੀਸ਼ੀਲ ਮੀਡੀਆ ਨੂੰ ਦੇਖਣ ਦੇ ਇੱਛੁਕ ਹੋ ਤਾਂ ਸਾਡੀ ਹੇਠ ਲਿਖੇ ਢੰਗਾਂ ਰਾਹੀਂ ਮਦਦ ਕਰ ਸਕਦੇ ਹੋ:
 
(ੳ) ਪਹਿਲਾ ਢੰਗ: ਤੁਸੀਂ ਆਪਣੀ ਸਮਰੱਥਾ ਅਨੁਸਾਰ (ਜਿਵੇਂ 100 ਰੁ, 10 -20 ਡਾਲਰ, ਪੌਂਡ, ਯੂਰੋ ਆਦਿ) ਚੰਦਾ ਭੇਜ ਸਕਦੇ ਹੋ

(ਅ) ਦੂਜਾ ਢੰਗ: ਜੋ ਸੱਜਣ ਸਾਡੀ ਸਲਾਨਾ ਮਦਦ ਦੇ ਚਾਹਵਾਨ ਨੇ ਉਹਨਾਂ ਲਈ ਅਦਾਰੇ ਨੇ ਘੱਟੋ-ਘੱਟ ਰਾਸ਼ੀ ਨਿਰਧਾਰਤ ਕੀਤੀ ਹੈ, ਜਿਵੇਂ ਭਾਰਤ 250/- ਰੁ ਪਾਕਿ 300/- ਰੁ , ਡਾਲਰ (ਯੂ.ਐੱਸ., ਕੈਨੇਡਾ) 50 ਡਾਲਰ , ਯੂਰੋ 25 , ਪੌਂਡ 20 (ਯੂ ਕੇ) ਇੱਛੁਕ ਸੱਜਣ ਇਸ ਨਿਰਧਾਰਤ ਰਾਸ਼ੀ ਤੋਂ ਵਧ ਵੀ ਭੇਜ ਸਕਦੇ ਹਨ।

ਤੁਸੀਂ ਸਾਨੂੰ ਸਾਡੇ ਹੇਠ ਲਿਖੇ ICICIਬੈਂਕ ਦੇ ਅਕਾਊਂਟ ਨੰਬਰ ਰਾਹੀਂ ਸਹਾਇਤਾ ਰਾਸ਼ੀ ਭੇਜ ਸਕਦੇ ਹੋ। ਇਸ ਤੋਂ ਬਿਨਾਂ ਆਪ moneygram ਅਤੇ western union ਰਾਹੀਂ ਵੀ ਭੇਜ ਸਕਦੇ ਹੋ।

ਸਹਾਇਤਾ ਰਾਸ਼ੀ ਲਈ ਬੈਂਕ ਖ਼ਾਤੇ ਦਾ ਵੇਰਵਾ :

Bank Name:        ICICI Bank
Name:                 Savinder Singh
Account No. :    201701501493
IFSC Code:        ICIC0002017
swift code:        ICICI NBB
Branch:            Raikot (Punjab)



ਸਹਾਇਤਾ ਰਾਸ਼ੀ ਭੇਜਣ ਤੋਂ ਬਾਅਦ ਸਾਨੂੰ ਤੁਰੰਤ ਸਾਡੇ ਬਿਜਲਈ ਪਤੇ [email protected] ’ਤੇ ਜਾਂ ਮੋਬਾਈਲ +91 9915 411894 ’ਤੇ ਦਸਿਆ ਜਾਵੇ ਤਾਂ ਜੋ ਸਾਈਟ ’ਤੇ ਆਪ ਦਾ ਨਾਮ ਤੁਰੰਤ ਪਾ ਦਿੱਤਾ ਜਾਵੇ।

ਜਲਦ ਤੁਹਾਡੇ ਲਈ paypal ਦੀ ਸਹੁਲਤ ਵੀ ਚਲਾਈ ਜਾ ਰਹੀ ਹੈ।

ਵਲੋਂ: ਸ਼ਿਵ ਇੰਦਰ ਸਿੰਘ
ਮੁੱਖ ਸੰਪਾਦਕ : ਸੂਹੀ ਸਵੇਰ

ਪਤਾ:
ਸਵਿੰਦਰ ਸਿੰਘ
ਪਿੰਡ ਬੁਰਜ ਲਿੱਟਾਂ, ਡਾਕਖਾਨਾ ਹਲਵਾਰਾ, ਜ਼ਿਲ੍ਹਾ ਲੁਧਿਆਣਾ, ਪੰਜਾਬ 141107


         

         

ਸਲਾਨਾ ਆਰਥਿਕ ਸਹਾਇਤਾ ਕਰਨ ਵਾਲੇ ਸੱਜਣ

ਨਾਮ

ਰੁਪਏ

ਪਤਾ

ਰਾਹੀਂ

ਕਦੋਂ

ਸ੍ਰੀਮਤੀ ਪਰਮਜੀਤ ਕੌਰ

30,000/- ਰੁ

ਬੁਰਜ ਲਿੱਟਾਂ, ਜ਼ਿਲ੍ਹਾ ਲੁਧਿਆਣਾ

ਚੈੱਕ

06 ਜਨਵਰੀ, 2016 ਤੋਂ 05 ਜਨਵਰੀ, 2017 ਤੱਕ (ਦੂਜੀ ਵਾਰ)

ਸ੍ਰੀ ਸੁਰਜੀਤ ਪਾਤਰ

1,000/- ਰੁ

+91 98145 04272 ਲੁਧਿਆਣਾ

ਚੈੱਕ

ਜਨਵਰੀ, 2015 ਤੋਂ ਦਸੰਬਰ, 2015 ਤੱਕ

ਸ੍ਰੀ ਤਰਨਦੀਪ ਦਿਉਲ

500/- ਰੁ

ਪਿੰਡ ਬਿਲਾਸਪੁਰ
(
ਮੋਗਾ)

ਦਸਤੀ

ਜਨਵਰੀ, 2015 ਤੋਂ ਦਸੰਬਰ, 2015 ਤੱਕ

ਸ੍ਰੀ ਸੁਸ਼ੀਲ ਦੁਸਾਂਝ

500/- ਰੁ

+91 97813 60066

ਦਸਤੀ

ਜਨਵਰੀ,2015 ਤੋਂ ਦਸੰਬਰ,2015 ਤੱਕ

ਸ੍ਰੀ ਵਿਨੋਦ ਮਿੱਤਲ

250/- ਰੁ

ਸਮਾਣਾ, ਜ਼ਿਲ੍ਹਾ ਪਟਿਆਲਾ

ਦਸਤੀ

ਜਨਵਰੀ,2015 ਤੋਂ ਦਸੰਬਰ,2015 ਤੱਕ

ਸ੍ਰੀ ਗੁਰਪ੍ਰੀਤ ਸਿੰਘ

100/- ਡਾਲਰ

ਵੈਨਕੁਵਰ (ਕੈਨੇਡਾ)

ਦਸਤੀ

20 ਮਈ 2016 ਤੋਂ 20 ਮਈ 2017 ਤੱਕ (ਦੂਜੀ ਵਾਰ)

ਸ੍ਰੀ ਹਰਬੰਸ ਬੁੱਟਰ

15,000/- ਰੁ

ਮੁੱਖ ਸੰਪਾਦਕ`ਪੰਜਾਬੀ ਅਖ਼ਬਾਰ` ਕੈਲਗਰੀ(ਕੈਨੇਡਾ)

ਦਸਤੀ

15 ਜਨਵਰੀ, 2015 ਤੋਂ 15 ਜਨਵਰੀ, 2016 ਤੱਕ

ਸ੍ਰੀ ਅਮਿਤ ਮਿੱਤਰ

500/- ਰੁ

ਪੁਰਾਣੀ ਸਬਜ਼ੀ ਮੰਡੀ,ਕੱਚਾ ਕਾਲਜ ਰੋਡ,ਬਰਨਾਲਾ +919357512244

ਦਸਤੀ

18 ਜਨਵਰੀ, 2015 ਤੋਂ 18 ਜਨਵਰੀ, 2017 ਤੱਕ

ਪਰਮਿੰਦਰ ਕੌਰ ਸਵੈਚ

100 ਡਾਲਰ

ਸ੍ਰੀ (ਕੈਨੇਡਾ) ਫੋਨ 0016045846651

ਦਸਤੀ

19 ਫਰਵਰੀ 2015 ਤੋਂ 19 ਫਰਵਰੀ 2016 ਤੱਕ

ਸੰਤੋਖ ਢੇਸੀ

50 ਡਾਲਰ

ਸ੍ਰੀ (ਕੈਨੇਡਾ)

ਦਸਤੀ

19 ਫਰਵਰੀ, 2015 ਤੋਂ 19 ਫਰਵਰੀ, 2016 ਤੱਕ

ਇਕ਼ਬਾਲ ਪੁਰੇਵਾਲ

50 ਡਾਲਰ

ਸ੍ਰੀ (ਕੈਨੇਡਾ) ਫੋਨ 0016047201652

ਦਸਤੀ

19 ਫਰਵਰੀ, 2015 ਤੋਂ 19 ਫਰਵਰੀ, 2016 ਤੱਕ

ਹਰਜਿੰਦਰ ਸਿੰਘ

20,000/- ਰੁ

6213 LOS BANCOS DR ELPASO TX 79912
USA

ਦਸਤੀ

1 ਮਾਰਚ, 2015 ਤੋਂ 1 ਮਾਰਚ, 2016 ਤੱਕ

ਜਸਵੀਰ ਕੌਰ ਮੰਗੂਵਾਲ

15,000/-

ਕੈਨੇਡਾ, 0012044801860

western union

19 ਨਵੰਬਰ, 2015 ਤੋਂ 19 ਨਵੰਬਰ, 2016 ਤੱਕ

ਇੰਦਰਜੀਤ ਕਾਲਾ ਸੰਘਿਆਂ

500/- ਰੁ

ਪਿੰਡ ਕਾਲਾ ਸੰਘਿਆਂ
ਜ਼ਿਲ੍ਹਾ ਕਪੂਰਥਲਾ

ਬੈਂਕ ਰਾਹੀਂ

06 ਜਨਵਰੀ, 2016 ਤੋਂ 05 ਜਨਵਰੀ, 2017 ਤੱਕ

ਮਾਸਟਰ ਅਵਤਾਰ ਸਿੰਘ

1000/- ਰੁ

ਪਿੰਡ ਬੁਰਜ ਲਿੱਟਾਂ, ਡਾਕ. ਹਲਵਾਰਾ, ਜ਼ਿਲ੍ਹਾ ਲੁਧਿਆਣਾ

ਦਸਤੀ

06 ਜਨਵਰੀ, 2016 ਤੋਂ 05 ਜਨਵਰੀ, 2017 ਤੱਕ

ਪ੍ਰੀਤਮ ਕੌਰ

500/- ਰੁ

ਪਿੰਡ ਬੁਰਜ ਲਿੱਟਾਂ, ਡਾਕ. ਹਲਵਾਰਾ, ਜ਼ਿਲ੍ਹਾ ਲੁਧਿਆਣਾ

ਦਸਤੀ

06 ਜਨਵਰੀ, 2016 ਤੋਂ 05 ਜਨਵਰੀ, 2017 ਤੱਕ






ਮਿੱਤਰ ਸੈਨ ਮੀਤ

1000/- ਰੁ

297 ਗਲੀ ਨੰ :5 ਉਪਕਾਰ ਨਗਰ ਸਿਵਲ ਲਾਈਨ ਲੁਧਿਆਣਾ

ਦਸਤੀ

17 ਮਈ, 2016 ਤੋਂ 17 ਮਈ, 2017 ਤੱਕ

ਗੁਰਮੇਲ ਗਿੱਲ

5000/- ਰੁ

ਵੈਨਕੁਵਰ (ਕੈਨੇਡਾ)

ਬੈਂਕ ਰਾਹੀਂ

17 ਮਈ 2016 ਤੋਂ 17 ਮਈ, 2017ਤੱਕ

ਸ੍ਰੀ ਸਾਧੂ ਬਿਨਿੰਗ

50/- ਡਾਲਰ

ਵੈਨਕੁਵਰ (ਕੈਨੇਡਾ)

ਦਸਤੀ

20 ਮਈ 2016 ਤੋਂ 20 ਮਈ 2017 ਤੱਕ

ਕਾਮਰੇਡ ਪ੍ਰਸ਼ੋਤਮ

100/- ਡਾਲਰ

ਕੈਨੇਡਾ  

ਦਸਤੀ

20 ਮਈ 2016 ਤੋਂ 20 ਮਈ 2017 ਤੱਕ

ਸ੍ਰੀ. ਕੰਵਲਜੀਤ ਸੰਘ

100/- ਡਾਲਰ

ਕੈਨੇਡਾ

ਦਸਤੀ

20 ਮਈ 2016 ਤੋਂ 20 ਮਈ 2017 ਤੱਕ

ਸ੍ਰੀ ਬਲਵੰਤ ਭਲਵਾਨ

100/- ਡਾਲਰ

ਕੈਨੇਡਾ

ਦਸਤੀ

20 ਮਈ 2016 ਤੋਂ 20 ਮਈ 2017 ਤੱਕ

ਸ੍ਰੀ ਹਰਬੰਸ ਸਿੰਘ

200/- ਡਾਲਰ

ਮੁੱਖ ਸੰਪਾ. ਸਰੋਕਾਰਾਂ ਦੀ ਅਵਾਜ਼ , ਟਰਾਂਟੋ, ਕੈਨੇਡਾ

ਦਸਤੀ

23 ਜੁਲਾਈ, 2016 ਤੋਂ 23 ਜੁਲਾਈ, 2017 ਤੱਕ






 

ਸੂਹੀ ਸਵੇਰ ਦੇ ਹੋਰ ਮਦਦਗਾਰ 

ਨਾਮ

ਰੁਪਏ

ਪਤਾ

ਰਾਹੀਂ

ਕਦੋਂ

ਸ. ਜਗਤਾਰ ਸਿੰਘ

50,000/- ਰੁ

ਬੁਰਜ ਲਿੱਟਾਂ, ਜ਼ਿਲ੍ਹਾ ਲੁਧਿਆਣਾ

ਚੈੱਕ

 

ਅਦਾਰਾ ਇਨਕਲਾਬੀ ਨੌਜਵਾਨ

500/- ਰੁ

ਬਰਨਾਲਾ

ਦਸਤੀ

 

ਅਦਾਰਾ ਲਾਲ ਪਰਚਮਾ

500/- ਰੁ

ਬਰਨਾਲਾ

ਦਸਤੀ

 

 ਡਾ. ਰਘਬੀਰ ਸਿੰਘ ਸਿਰਜਣਾ

2,500/- ਰੁ

1728, 43 ਬੀ ਚੰਡੀਗੜ੍ਹ

ਦਸਤੀ

 

ਸ੍ਰੀ. ਬਲਜਿੰਦਰ ਸੰਘਾ

2,156/-ਰੁ

ਕੈਲਗਰੀ

+1403 680 3212

western union

ਜਨਵਰੀ, 2015

ਸ੍ਰੀ ਬਲਦੇਵ ਸਿੰਘ

500/- ਰੁ

66 ਕੇ ਵੀ ਸਬ ਸਟੇਸ਼ਨ ਪਾਵਰਕੋਮ  ਤਲਵੰਡੀ ਰੋਡ, ਰਾਏਕੋਟ
+91
9646115519

ਬੈਂਕ ਰਾਹੀਂ

 ਜਨਵਰੀ, 2015

 ਸ੍ਰੀ ਰਾਜ ਪਾਲ ਸਿੰਘ

1000/-ਰੁ

ਢਿੱਲੋਂ ਕਲੋਨੀ ਕੋਟਕਪੁਰਾ

ਬੈਂਕ ਰਾਹੀਂ

ਜਨਵਰੀ, 2015

ਸ੍ਰੀ. ਨਰਾਇਣ ਦੱਤ 

300/- ਰੁ

ਪ੍ਰਧਾਨ ਇਨਕ਼ਲਾਬੀ ਕੇਂਦਰ ਪੰਜਾਬ

ਦਸਤੀ

18 -1 -2015

 ਸ੍ਰੀ. ਰੇਸ਼ਮ ਬਖ਼ਤਵਾੜ

100/- ਰੁ

 

ਦਸਤੀ

18 -1 -2015 

ਸ੍ਰੀ. ਬਿੰਦਰ ਠੀਕਰੀਵਾਲਾ

100/- ਰੁ

ਕ੍ਰਾਂਤੀਕਾਰੀ ਸੱਭਿਆਚਾਰਕ ਮੰਚ

ਦਸਤੀ

18 -1 -2015

ਸ੍ਰੀ. ਸੋਨੀ ਨੰਦਾਲ

100/- ਰੁ

ਆਗੂ ਨੌਜਵਾਨ ਇਨਕ਼ਲਾਬੀ ਕੇਂਦਰ

ਦਸਤੀ

18 -1 -2015

 

 

ਸ੍ਰੀ ਗੁਰਚਰਨ ਰਾਮਪੁਰੀ

2500/- ਰੁ

ਸ੍ਰੀ (ਕੈਨੇਡਾ),ਫੋਨ -0016049398665

ਦਸਤੀ

15 -3 -2015

 ਸ੍ਰੀ ਜਸਵੰਤ ਸਿੰਘ

1000/- ਰੁ

ਮੋਹਾਲੀ

ਦਸਤੀ

29-7-15

 

 ਮਨਦੀਪ ਸਿੰਘ ਧੜਾਕ

300/-ਰੁ

ਧੜਾਕ ਕਲਾਂ

ਬੈਂਕ ਰਾਹੀਂ

ਮਈ,2016

 

ਇਕਬਾਲ ਸੋਮੀਆਂ

500/-

ਪਿੰਡ ਤੇ ਡਾਕ. ਸੋਮੀਆ, ਗੁਰੁ ਹਰ ਸਹਾਇ, ਫਿਰੋਜ਼ਪੁਰ ਪੰਜਾਬ

ਬੈਂਕ ਰਾਹੀਂ

16 ਸਤੰਬਰ, 2016

 

ਮੁਖਤਿਆਰ ਸਿੰਘ

300/-

ਖੰਨਾ

+91 98728 23511

ਬੈਂਕ ਰਾਹੀਂ

30 ਸਤੰਬਰ, 2016

 

 

 

 

 

 

 

 

 

                  

 

 
 

 

 

 

 

 

 

 

 

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ