Tue, 01 July 2025
Your Visitor Number :-   7819029
SuhisaverSuhisaver Suhisaver

ਰੇਲ ਮੰਤਰਾਲਾ ਨੂੰ ਇੰਦਰਾ ਗਾਂਧੀ ਰਾਜਭਾਸ਼ਾ ਪੁਰਸਕਾਰ

Posted on:- 23-09-2014

ਨਵੀਂ ਦਿੱਲੀ : ਇਸ ਵਰ੍ਹੇ ਹਿੰਦੀ ਦਿਵਸ ਉਤੇ ਰੇਲ ਮੰਤਰਾਲਾ ਨੂੰ ਗ੍ਰਹਿ ਮੰਤਰਾਲਾ ਦੇ ਰਾਜਭਾਸ਼ਾ ਵਿਭਾਗ ਵੱਲੋਂ ਸਾਲ 2012-13 ਲਈ ਇੰਦਰਾ ਗਾਂਧੀ ਰਾਜਭਾਸ਼ਾ ਪੁਰਸਕਾਰ ਦੇ ਹੇਠ ਦੂਜੇ ਪੁਰਸਕਾਰ ਨਾਲ ਨਵਾਜ਼ਾ ਗਿਆ।
ਰਾਸ਼ਟਰਪਤ ਸ਼੍ਰੀ ਪ੍ਰਣਬ ਮੁਖਰਜੀ ਨੇ 14 ਸਤੰਬਰ ਨੂੰ ਰਾਸ਼ਟਰਤੀ ਭਵਨ ਦੇ ਆਡੀਟੋਰੀਅਮ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਰੇਲ ਮੰਤਰਾਲਾ ਨੂੰ ਇੰਦਰਾ ਗਾਂਧੀ ਰਾਜਭਾਸ਼ਾ ਪੁਰਸਕਾਰ ਪ੍ਰਦਾਨ ਕੀਤਾ। ਰੇਲ ਮੰਤਰਾਲਾ ਵੱਲੋਂ ਰੇਲਵੇ ਬੋਰਡ ਦੇ ਚੇਅਰਮੈਨ ਸ਼੍ਰੀ ਅਰੁਣੇਂਦਰ ਕੁਮਾਰ ਨੇ ਇਹ ਪੁਰਸਕਾਰ ਰਾਸ਼ਟਰਪਤੀ ਤੋਂ ਪ੍ਰਾਪਤ ਕੀਤਾ। ਇਸ ਮੌਕੇ ਉਤੇ ਰੇਲਵੇ ਬੋਰਡ ਦੇ ਕਾਰਜ ਪਾਲਕ ਨਿਦੇਸ਼ਕ ਸ਼੍ਰੀਮਤੀ ਰਾਗਿਨੀ ਯੇਚੁਰੀ, ਰੇਲਵੇ ਬੋਰਡ ਦੇ ਰਾਜਭਾਸ਼ਾ ਨਿਦੇਸ਼ਕ ਸ਼੍ਰੀ ਕੇ.ਪੀ. ਸਤਿਆਨੰਦਨ  ਅਤੇ ਰਾਜਭਾਸ਼ਾ ਉਪ ਨਿਦੇਸ਼ਕ ਸ਼੍ਰੀ ਰਿਸਾਲ ਸਿੰਘ ਹਾਜ਼ਰ ਸਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ